भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567892930Next >

Sabbatical leave

ਅਧਿਅਨ ਅਵਕਾਸ਼, ਸਮੈਟਿਕਲ ਅਵਕਾਸ਼

Sabotage

ਤੋੜ-ਫੋੜ

Sack

ਕੱਢਣਾ, ਬਰਖਾਸਤ ਕਰਨਾ

Safe

ਸਰੱਖਿਅਤ, ਭੌ ਰਹਿਤ, ਤਿਜੋਰੀ

Safe custody

ਸੁਰਖਿਅਤ ਹਿਫਾਜ਼ਤ

Safeguarding

ਸੁਰੱਖਿਅਤ ਰਖਣਾ

Safety

ਸੁਰੱਖਿਆ, ਸਲਾਮਤੀ

Safety device

ਸੁਰੱਖਿਆ ਜੁਗਤ

Safety regulations

ਸੁਰੱਖਿਆ ਵਿਨਿਯਮ

Salaried class

ਵੇਤਨ ਭੋਗੀ ਵਰਗ

Salary

ਵੇਤਨ, ਤਨਖਾਹ

Salary cheque

ਵੇਤਨ ਚੇਕ

Salary deduction

ਵੇਤਨ ਕਟੋਤਿਆਂ

Salary review

ਵੇਤਨ ਸਮੀਖਿੳ

Salary structure

ਵੇਤਨ ਬਣਤਰ, ਵੇਤਨ ਢਾਂਚਾ

Sale deed

ਬੈਨਾਮਾ, ਵਿਕਰੀ ਕਰਾਰ

Sales department

ਵਿਕਰੀ ਵਿਭਾਗ

Sales tax

ਵਿਕਰੀਕਰ

Salient

ਪਰਮੁਖ, ਮੁੱਖ

Salvage

ਨਿਸਤਾਰਕ, ਬਚਾਇਆ ਹੋਇਆ ਮਾਲ, ਬਚਾਉ, ਕਬਾੜ
< previous1234567892930Next >
Follow Us :   
  Download Bharatavani App
  Bharatavani Windows App