भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567891516Next >

Tab folder

ਟੈਬ ਫੋਲਡਰ

Table

ਸਾਰਨੀ, ਸੂਚੀ ਪਟਲ, ਮੇਜ਼

Tableau

ਝਾਂਕੀ

Table of contents

ਵਿਸ਼ਾ ਸੂਚੀ

Table of the house

ਸਦਨ ਪਟਲ

Tabular

ਸਾਰਣੀਬੱਧ, ਤਹਿਦਾਰ

Tabulated statement

ਸਾਰਣੀਬੱਧ ਵੇਰਵਾ

Tabulation

ਸਾਰਣੀਕਰਨ, ਤਾਲਿਕਾ-ਵਿਵਸਥਾ

Tabulator

ਸਾਰਣੀਯੰਤਰ, ਸਾਰਣੀਕਾਰ

Tackle

ਸੁਲਝਾਣਾ, ਨਿਪਟਾਨਾ, ਨਿਜਿੱਠਣਾ

Tact

ਜੁਗਤੀ, ਨਿਪੁੰਨਤਾ

Tactful

ਵਿਹਾਰਕੁਸ਼ਲਤਾ, ਪ੍ਰਬੀਣ, ਚਤੁਰ

Tactic

ਚਾਤੁਰੀ, ਤਰਕੀਬ

Tag

ਟੈਗ, ਨੱਥੀ ਕਰਨਾ

Take home pay

ਹੱਥ ਰੋਕੜ ਰਕਮ (ਤਨਖਾਹ)

Take over

ਕਾਰਜ ਭਾਰ ਸੰਤਾਲਣਾ, ਅਧਿਕਾਰ ਲੈਣਾ

Talented

ਪ੍ਰਤਿਭਾਸ਼ਾਲੀ ਕਾਬਲ

Talent search

ਪ੍ਰਤਿਭਾ ਖੋਜ

Tally

ਮਿਲਾਣ, ਮੇਲ ਖਾਣਾ, ਗਿਣਤੀ, ਜੋੜ, ਹਿਸਾਬ-ਕਿਤਾਬ

Tally card

ਮਿਲਾਣ ਕਾਰਡ
< previous1234567891516Next >
Follow Us :   
  Download Bharatavani App
  Bharatavani Windows App