भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567Next >

Vacancy

ਖਾਲੀ ਜਾਂ ਵਿਹਲੀ ਥਾਂ

Vacant post

ਖਾਲੀ ਪਦ

Vacate

ਖਾਲੀ ਕਰਨਾ, ਛੋੜਨਾ, ਖਾਲੀ ਕਰਨਾ

Vacation

ਛੁੱਟੀ, ਲੰਬੀਆਂ, ਛੱਟੀਆਂ

Vacation pay

ਵਿਸ਼੍ਰਾਮਕਾਲੀਨ ਵੇਤਨ

Vacuum

ਖਲਾ, ਸੁੰਨ ਸਥਾਨ

Vague idea

ਅਸਪਸ਼ਟ ਵਿਚਾਰ

Valedictory address

ਵਿਦਾਈ ਭਾਸ਼ਣ

Valedictory function

ਵਿਦਾਇਗੀ ਸਮਾਰੋ, ਅਲਵਿਦਾਈ

Valedictory session

ਵਿਦਾਇਗੀ ਸੇਸ਼ਨ

Valid

ਉਚਿਤ, ਜਾਇਜ, ਵਾਜਬ

Valid argument

ਮੰਨਣਣੋਗ ਦਲੀਲ

Validity date

ਮੰਨਣਯੋਗ ਤਿਥੀ, ਪ੍ਰਮਾਣਿਕ ਤਰੀਕ

Valid reason

ਦਰਸਤ ਕਾਰਣ, ਉਚਿਤਕਾਰਣ

Valuation

ਮੁੱਲਾਂਕਣ, ਮਾਲੀਅਤ, ਅੰਦਾਜ਼ਾ

Valuation certificate

ਮੁੱਲਾਂਕਣ ਪ੍ਰਮਾਣਪੱਤਰ

Valuation report

ਮੁਲਾਂਕਣ ਰਿਪੋਰਟ

Value

ਮੁੱਲ, ਹਿਸਾਬ, ਮਹੱਤਵਦੇਨਾ

Valuer

ਮੁੱਲ ਪਾਉਣ ਵਾਲਾ

Variable

ਪਰਿਵਰਤਨ ਸ਼ੀਲ, ਅਸਥਿਰ
< previous1234567Next >
Follow Us :   
  Download Bharatavani App
  Bharatavani Windows App