भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567Next >

Wage

ਮਜ਼ਦੂਰੀ, ਵੇਤਨ, ਮਿਹਨਤਾਨਾ

Wage administration

ਮਜ਼ਦੂਰੀ ਪ੍ਰਸ਼ਾਸ਼ਨ

Wage agreement

ਮਿਹਨਤਾਨਾ ਇਕਰਾਰ

Wage board

ਵੇਤਨ ਬੋਰਡ, ਮਜ਼ਦੂਰੀ ਬੋਰਡ

Wage ceiling

ਮਜ਼ਦੂਰੀ ਦੀ ਅਧਿਕਤਮ ਸੀਮਾ

Wage contract

ਮਜ਼ਦੂਰੀ ਦੀਆਂ ਸ਼ਰਤਾਂ, ਮਜ਼ਦੂਰੀ ਠੇਕਾ

Wage earner

ਮਜ਼ਦੂਰ, ਮਜ਼ਦੂਰੀ ਹਾਸਲ ਕਰਨਾ ਵਾਲਾ

Wage formula

ਮਜ਼ਦੂਰੀ ਦੀਆਂ ਸ਼ਰਤਾਂ(ਨੇਮ) ਉਜਰਤ ਨੇਮ

Wage payment

ਮਜ਼ਦੂਰੀ ਦਾ ਭੁਗਤਾਨ

Wage policy

ਮਜ਼ਦੂਰੀ ਦੀਆਂ ਨੀਤੀਆਂ

Wage rate

ਮਜ਼ਦੂਰੀ ਦਰ

Wage review

ਮਜ਼ਦੂਰੀ ਸਮੀਖਿਆ

Waiting list

ਪ੍ਰਤੀਖਿਆ ਸੂਚੀ

Waive

ਤਿਆਗਣਾ, ਛੱਡ ਦੇਣਾ

Walk-in-interview

ਸਿੱਧਾ ਸਾਖਾਤਕਾਰ

Want

ਥੁੜ, ਘਾਟ, ਆਵਸ਼ਕਤਾ

Ward

ਵਾਰਡ, ਆਸ਼ਿਤ

Warehouse

ਮਾਲ ਖਾਨਾ, ਮਾਲਗੋਦਾਮ

Warehousing charges

ਮਾਲ ਗੋਦਾਮ ਦੇ ਖਰਚੇ

Warning

ਚੇਤਾਵਨੀ
< previous1234567Next >
Follow Us :   
  Download Bharatavani App
  Bharatavani Windows App